Babbu Maan ਨੂੰ ਲੱਗਾ ਡੂੰਗਾ ਸਦਮਾ! Social Media 'ਤੇ ਸਾਂਝਾ ਕੀਤਾ ਦੁੱਖ | Babbu Maan |OneIndia Punjabi

2023-11-06 6

ਬੱਬੂ ਮਾਨ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬੱਬੂ ਮਾਨ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਪੰਜਾਬੀ ਗਾਇਕੀ ਨਾਲ ਹੀ ਨਹੀ ਸਗੋਂ ਆਪਣੀ ਅਦਾਕਾਰੀ ਨਾਲ ਵੀ ਪ੍ਰਸਿੱਧੀ ਹਾਸਿਲ ਕੀਤੀ ਹੈ..ਉਨ੍ਹਾਂ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ। ਬੱਬੂ ਮਾਨ ਦੇ ਫੈਨਜ਼ ਸਿਰਫ ਭਾਰਤ ਜਾਂ ਪੰਜਾਬ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਹਨ। ਬੱਬੂ ਮਾਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਹੁਤ ਜ਼ਿਆਦਾ ਡਾਊਨ ਟੂ ਅਰਥ ਹਨ ਅਤੇ ਆਪਣੇ ਫੈਨਸ ਦੇ ਨਾਲ ਦਿਲੋਂ ਜੁੜੇ ਹੋਏ ਹਨ। ਹਾਲ ਹੀ 'ਚ ਬੱਬੂ ਮਾਨ ਦੇ ਇੱਕ ਫੈਨ ਦੀ ਭਰੀ ਜਵਾਨੀ ਦੇ ਵਿੱਚ ਦੁੱਖਦਾਈ ਮੌਤ ਹੋਈ ਤਾਂ ਬੱਬੂ ਮਾਨ ਉਸ ਦੀ ਮੌਤ ਦੇ ਗਮ 'ਚ ਡੁੱਬੇ ਨਜ਼ਰ ਆਏ।
.
Babbu Maan got a deep shock! Sorrow shared on social media.
.
.
.
#babbumaan #punjabnews #punjabisinger